Sarvhitkari Sen. Sec. Vidya Mandir , Tapa Mandi ,

 ਸਤਿਕਾਰਯੋਗ ਮਾਤਾ ਪਿਤਾ ਅਤੇ ਪਿਆਰੇ  ਵਿਦਿਆਰਥੀਓ ,

ਆਪ ਸਭ  ਨੂੰ ਪਤਾ  ਹੀ ਹੈ  ਕਿ ਦਸਵੀਂ ਕਲਾਸ ਦੇ ਪੇਪਰ  ਹੋ ਚੁੱਕੇ ਹਨ I ਪੇਪਰ  ਲੇਟ  ਹੋਣ ਕਾਰਨ +1 ਕਲਾਸ ਦੀਆਂ ਕਲਾਸਾਂ ਵੀ ਲੇਟ  ਹੋ ਗਈਆਂ  ਹਨ I ਬੱਚਿਆਂ ਦੀ ਪੜ੍ਹਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਮਾਤਾ ਪਿਤਾ ਦੇ ਮੰਗ ਤੇ ਇਹ, +1 ਦੀਆਂ ਕਲਾਸਾਂ ਦਿਨ ਸੋਮਵਾਰ 23-05-2022 ਤੋਂ ਸ਼ੁਰੂ  ਹੋਣ ਜਾ ਰਹੀਆਂ  ਹਨ  I ਇਸ ਦੌਰਾਨ ਇੰਨ੍ਹਾਂ ਬੱਚਿਆਂ  ਦੇ Practicals paper  ਵੀ ਲਏ  ਜਾਣਗੇ  I ਕਿਰਪਾ ਕਰਕੇ  ਬੱਚਿਆਂ ਨੂੰ ਸਕੂਲ  ਭੇਜਣ  ਦੀ ਕਿਰਪਾਲਤਾ ਕਰਨਾ  ਜੀ।

ਸਕੂਲ ਆਉਣ ਦਾ ਸਮਾਂ 7:10 ਸਵੇਰੇ

ਛੁੱਟੀ ਦਾ ਸਮਾਂ 12:30 ਦੁਪਹਿਰ

ਧੰਨਵਾਦ

 ਵੱਲੋਂ :- ਪ੍ਰਿੰਸੀਪਲ

ਸਰਵਹਿੱਤਕਾਰੀ ਸੀਨੀਅਰ ਸੈਕੈਂਡਰੀ ਵਿੱਦਿਆ ਮੰਦਿਰ   ਤਪਾ





Written by: Lovepreet Singh Grewal

Comments

Popular posts from this blog

Blood group testing

MCQ for Nursing Entrance Exam with Answers: 1 ( Biology ) Medical

Study of compound microscope